Kejriwal family to campaign in Punjab

February 10, 2022 - PatialaPolitics

Kejriwal family to campaign in Punjab

ਨਵੀਂ ਦਿੱਲੀ

 

ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਪੰਜਾਬ ਆਉਣਗੇ

 

ਉਹ 11 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਧੂਰੀ ਖੇਤਰ ਵਿਚ ‘ਆਪ’ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀ ‘ਜਨ ਸਭਾ’ ਵਿਚ ਸ਼ਾਮਿਲ ਹੋਣਗੇ

Arvind Kejriwal
Arvind Kejriwal