Patiala Politics

Latest Patiala News

When Bhagwant Mann started crying

February 12, 2022 - PatialaPolitics

When Bhagwant Mann started crying

ਇਸ ਮਾਤਾ ਦਾ ਦਰਦ ਸੁਣਕੇ ਅੱਖਾਂ ਭਰ ਆਈਆਂ…

ਮਾਂ ਮੇਰੀਏ…ਫ਼ਿਕਰ ਨਾ ਕਰ…10 ਮਾਰਚ ਤੋਂ ਬਾਅਦ ਤੇਰਾ ਇਹ ਪੁੱਤ ਤੇਰੀਆਂ ਅੱਖਾਂ ‘ਚ ਇੱਕ ਵੀ ਹੰਝੂ ਨਹੀਂ ਆਉਣ ਦੇਵੇਗਾ… ਲੋਕਾਂ ਦੀ ਆਪਣੀ ਸਰਕਾਰ ਹੋਵੇਗੀ ਤੇ ਹਰ ਸੁੱਖ-ਦੁੱਖ ਵਿੱਚ ਲੋਕਾਂ ਦੇ ਨਾਲ਼ ਖੜ੍ਹੇਗੀ…

When Bhagwant Mann started crying