Bhagwant Mann will be in Patiala tomorrow, schedule

February 16, 2022 - PatialaPolitics

Bhagwant Mann will be in Patiala tomorrow, schedule

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਸਿੰਘ ਜੀ ਮਾਨ, ਕਲ ਮਿਤੀ 17 ਫਰਵਰੀ 2022 ਸਵੇਰੇ 10-00 ਵਜੇ ਸਥਾਨਕ ਅਨਾਰਦਾਣਾ ਚੌਂਕ ਵਿਖੇ ਰੋਡ-ਸ਼ੋਅ ਕਰਨ ਲਈ ਪਹੁੰਚ ਰਹੇ ਹਨ।