Patiala Politics

Latest Patiala News

Australia opens its doors to international travelers after 2 years

February 21, 2022 - PatialaPolitics

 

 

 

Australia opens its doors to international travelers after 2 years

 

ਆਸਟ੍ਰੇਲੀਆ ਚ ਲਗਭਗ 2 ਸਾਲ ਮਗਰੋਂ ਅੱਜ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਵਾਜਾਈ ਸ਼ੁਰੂ

ਕੋਰੋਨਾ ਵਾਇਰਸ ਕਾਰਨ ਮਾਰਚ 2020 ਚ ਆਸਟ੍ਰੇਲੀਆ ਨੇ ਆਪਣੀਆਂ ਸਰਹੱਦਾਂ ਨੂੰ ਕੀਤਾ ਸੀ ਬੰਦ

ਫਿਰ ਨਵੰਬਰ ਤੋਂ ਪੜਾਅਵਾਰ ਢੰਗ ਨਾਲ ਦਿੱਤੀ ਜਾ ਰਹੀ ਸੀ ਢਿੱਲ

ਸਭ ਤੋਂ ਪਹਿਲਾਂ ਆਸਟ੍ਰੇਲੀਅਨ ਨਾਗਰਿਕਾਂ, ਫਿਰ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕਾਮਿਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ