Patiala:AAP Candidate reached strong room,demands tight security

February 21, 2022 - PatialaPolitics

Patiala:AAP Candidate reached strong room,demands tight security

EVM ਸਟ ਰੌਂਗ ROOM ਨੂੰ ਅਸੁਰੱਖਿਅਤ ਸਮਝ ਰਹੇ ਆਪ ਉਮੀਦਵਾਰ AjitPal Kohli

 

ਕਈ ਸਟਰੌਂਗ ROOM ਹਨੇਰੇ ਚ

 

ਉਮੀਦਵਾਰਾਂ ਨੇ ਕੀਤੀ ਵੱਡੀ ਮੰਗ

 

ਸਟਰੌਂਗ ROOM ਦੀ ਕੰਧ ਤੋਂ ਲੈ ਕੇ ਕਿਲੋਮੀਟਰ ਘੇਰੇ ਚ ਵੱਡੀਆਂ LED ਲਾਈਟਾਂ ਲਗਾਈਆਂ ਜਾਣ

 

ROOM ਦੇ ਚਾਰੇ ਪਾਸੇ ਕੈਮਰੇ ਲਾਉਣ ਦੀ ਮੰਗ

 

ਕੈਮਰੇ ਦੇ LINK ਉਮੀਦਵਾਰਾਂ ਦੇ ਮੋਬਾਈਲ ਨਾਲ ਜੋੜਨ ਦੀ ਮੰਗ ਉਠੀ

Patiala:AAP Candidate reached strong room,demands tight security