Reports of Fire at Patiala Nagi Musical Instruments

February 24, 2022 - PatialaPolitics

Reports of Fire at Patiala

Nagi Musical Instruments

ਪਟਿਆਲਾ ਦੇ ਮਸ਼ਹੂਰ ਧਰਮਪੁਰਾ ਬਜ਼ਾਰ ਚ ਦੁਕਾਨ ਨੂੰ ਲੱਗੀ ਅੱਗ,ਦਸਿਆ ਜਾ ਰਿਹਾ ਕਿ ਨਾਗੀ ਮਿਊਜ਼ਿਕ ਦੀ ਦੁਕਾਨ ਤੇ ਅੱਗ ਲੱਗੀ ਹੈ,ਫਾਇਰ ਬ੍ਰਿਗੇਡ ਅਗ ਬੂਜਾਉਣ ਲਈ ਪਹੁੰਚ ਗਈ ਹੈ.

 

ਮੌਕਾ ਰਹਿੰਦੇ ਅੱਗ ਨੂੰ ਕਾਬੂ ਪਾ ਲਿਆ ਗਿਆ ਹੈ।

Reports of Fire at Patiala Nagi Musical Instruments
Reports of Fire at Patiala Nagi Musical Instruments

https://twitter.com/patialapolitics/status/1496900544991928324?t=QDsJ0g3nfKa–4lx0H2efw&s=19