Bikram Majithia bail application rejected,To stay in jail

February 25, 2022 - PatialaPolitics

Bikram Majithia bail application rejected,To stay in jail

Big Breaking

ਮੋਹਾਲੀ ਕੋਰਟ ਵਲੋਂ ਮਜੀਠੀਆ ਨੂੰ ਝਟਕਾ

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਿਜ

ਮਜੀਠੀਆ ਹੁਣ ਹਾਈ ਕੋਰਟ ਚ ਕਰਨਗੇ ਅਪੀਲ

ਰਹਿਣਾ ਪਵੇਗਾ ਹਲੇ ਜੇਲ ਦੇ ਅੰਦਰ ਹੀ

ਸਰਕਾਰੀ ਵਕੀਲ ਅਤੇ ਮਜੀਠੀਆ ਦੇ ਵਕੀਲ ਵਿਚ ਕਾਫੀ ਤਿੱਖੀ ਬਹਿਸ ਹੋਈ

ਅੱਜ ਇੱਕ ਵਾਰ ਕੋਰਟ ਨੇ ਫੈਸਲਾ ਰੱਖਿਆ ਸੀ ਰਾਖਵਾਂ

ਤੇ ਕਿਹਾ ਸੀ ਅੱਜ ਹੀ ਫੈਸਲਾ ਸੁਣਾਇਆ ਜਾਵੇਗਾ

ਪਟਿਆਲਾ ਜੇਲ੍ਹ ਚ ਬੰਦ ਹੈ ਬਿਕਰਮ ਮਜੀਠੀਆ

ਬਿਕਰਮ ਮਜੀਠੀਆ ਦੇ ਵਕੀਲਾਂ ਨੇ ਰੈਗੂਲਰ ਬੇਲ ਮੰਗੀ ਗਈ ਸੀ

ਬਿਕਰਮ ਮਜੀਠੀਆ ਅਤੇ ਅਕਾਲੀਆਂ ਵਲੋਂ ਰਾਜਨੀਤੀ ਬਦਲਾ ਖੋਰੀ ਕਿਹਾ ਜਾ ਰਿਹਾ

ਮੋਹਾਲੀ ਚ ਕੇਸ ਦਰਜ ਕੀਤਾ ਗਿਆ ਸੀ