Haryana:Clarification regarding 10 year old Vehicle rule

March 1, 2022 - PatialaPolitics

Haryana:Clarification regarding 10 year old Vehicle rule

ਹਰਿਆਣਾ

 

? 10 ਤੇ 15 ਸਾਲ ਪੁਰਾਣੇ ਵਾਹਨ ਸਾਰੇ ਹਰਿਆਣਾ ਚ ਬੰਦ ਨਹੀਂ ਹੋਣਗੇ

 

? ਹਾਲ ਦੀ ਘੜੀ ਪੁਰਾਣੇ ਵਾਹਨ ਸਿਰਫ ਗੁੜਗਾਉਂ ਚ ਹੀ ਹੋਣਗੇ ਬੰਦ

 

? ਪੂਰੇ NCR ਚ ਪੁਰਾਣੇ ਵਾਹਨ ਕਰਨ ਦਾ ਮਾਮਲਾ ਅਦਾਲਤ ਚ

 

? National Capital Region (NCR)

Faridabad, Gurugram, Nuh, Rohtak, Sonepat, Rewari, Jhajjhar, Gurugram, Panipat, Palwal, Bhiwani,Charkhi Dadri, Mahendragarh, Jind and Karnal, Meerut, Ghaziabad, Gautam Budh Nagar, Bulandshahr, Baghpat, Hapur,Shamli and Muzaffarnagar

ਤੱਕ ਹੈ NCR ਇਲਾਕਾ।