Barnala boy Chandan Jindal died in Ukraine

March 2, 2022 - PatialaPolitics

Barnala boy Chandan Jindal died in Ukraine

Barnala boy Chandan Jindal died in Ukraine
ਯੂਕਰੇਨ
ਬਰਨਾਲਾ ਦੇ ਵਿਦਿਆਰਥੀ ਦੀ ਯੂਕਰੇਨ ਦੇ ਹਸਪਤਾਲ ਚ ਮੌਤ
ਚੰਦਨ ਜਿੰਦਲ ਪੁੱਤਰ ਸਿਸ਼ਨ ਜਿੰਦਲ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਯੂਕਰੇਨ ‘ਚ ਪੜ੍ਹਨ ਲਈ ਗਿਆ ਹੋਇਆ ਸੀ ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ ਤੇ ਉਸ ਦੇ ਦਿਮਾਗ਼ ਵਿਚ ਕਿਸੇ ਸਮੱਸਿਆ ਨੂੰ ਲੈ ਕੇ ਉਸ ਦਾ ਅਪਰੇਸ਼ਨ ਹੋਇਆ ਸੀ ਉਸ ਦਾ ਪਿਤਾ ਵੀ ਦੋ ਫਰਵਰੀ ਤੋਂ ਉਸ ਕੋਲ ਸੀ ਜੋ ਯੂਕਰੇਨ ‘ਚ ਫਸੇ ਹੋਏ