No Mobile Phones allowed at Counting place: Patiala DC

March 3, 2022 - PatialaPolitics

No Mobile Phones allowed at Counting place: Patiala DC

ਗਿਣਤੀ ਅਮਲੇ ਨੂੰ ਕਰਵਾਈ ਵੋਟਾਂ ਗਿਣਤੀ ਕਰਨ ਦੀ ਵਿਸਥਾਰਤ ਸਿਖਲਾਈ -10 ਮਾਰਚ ਨੂੰ ਮਤਦਾਨ ਗਿਣਤੀ ਕੇਂਦਰਾਂ ‘ਤੇ 552 ਕਰਮਚਾਰੀ ਤੇ ਅਧਿਕਾਰੀ ਕੀਤੇ ਜਾਣਗੇ ਤਾਇਨਾਤ-ਸੰਦੀਪ ਹੰਸ -ਗਿਣਤੀ ਕੇਂਦਰਾਂ ‘ਚ ਮੋਬਾਇਲ ਫੋਨ ਲਿਜਾਣ ‘ਤੇ ਰਹੇਗੀ ਪਾਬੰਦੀ, Press Note Training of EMPLOYEES TO HANDLE COUNTING OPERATIONS dt 3-3-2022