Patiala Politics

Latest Patiala News

Canada: 3 Punjabi arrested for theft at religious places

March 5, 2022 - PatialaPolitics

Canada: 3 Punjabi arrested for theft at religious places

ਕੈਨੇਡਾ

ਮੰਦਿਰਾ ਤੇ ਗੁਰਦੁਆਰਿਆਂ ਵਿਚ ਚੋਰੀਆਂ ਕਰਨ ਵਾਲੇ ਤਿੰਨ ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ ਦੇ ਪੀਲ ਇਲਾਕੇ ਚ ਹਿੰਦੂ ਮੰਦਿਰਾਂ ਵਿਚ 9, ਜੈਨ ਮੰਦਿਰਾਂ ਵਿਚ 2 ਅਤੇ ਗੁਰਦੁਆਰਾ ਸਾਹਿਬਾਨ ਵਿਚ 2 ਚੋਰੀਆਂ ਹੋਈਆਂ

ਇਹਨਾਂ ਵਿਚ ਮਾਤਾ ਚਿੰਤਪੂਰਨੀ ਮੰਦਿਰ ਅਤੇ ਸ੍ਰੀ ਗੌਰੀ ਸ਼ੰਕਰ ਮੰਦਰ ਬਰੈਂਪਟਨ ਵੀ ਸ਼ਾਮਿਲ

ਦੋ ਮੰਦਿਰਾਂ ਵਿਚੋਂ 30 ਹਜ਼ਾਰ ਡਾਲਰ ਹੋਏ ਸਨ ਚੋਰੀ

ਫੜੇ ਗਏ ਤਿੰਨਾਂ ਪੰਜਾਬੀਆਂ ਨੇ ਨਵੰਬਰ 2021 ਤੋਂ ਮਾਰਚ 2022 ਦਰਮਿਆਨ ਮੰਦਿਰਾਂ ਤੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਗੋਲਕਾਂ ਤੋੜ ਕੇ ਲੁੱਟ ਕੀਤੀ

ਗ੍ਰਿਫ਼ਤਾਰ ਪੰਜਾਬੀਆਂ ਵਿਚ 39 ਸਾਲਾ ਜਗਦੀਸ਼ ਪੰਧੇਰ, 31 ਸਾਲਾ ਗੁਰਸ਼ਰਨਜੀਤ ਢੀਂਡਸਾ, ਅਤੇ 42 ਸਾਲਾ ਪਰਮਿੰਦਰ ਗਿੱਲ ਸ਼ਾਮਲ