Strict orders by Kejriwal to Punjab Ministers

March 20, 2022 - PatialaPolitics

Strict orders by Kejriwal to Punjab Ministers

ਚੰਡੀਗੜ੍ਹ

?ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੰਤਰੀਆਂ ਤੇ MLA ਨੂੰ ਵੱਡੀ ਚੇਤਾਵਨੀ

DC/SSP ਲਵਾਉਣ ਲਈ ਸਿਫਾਰਸ਼ ਨਹੀਂ ਕਰਨੀ-ਕੇਜਰੀਵਾਲ

?ਕੁਰਪਸ਼ਨ ਕੀਤੀ ਤਾਂ ਬਖਸ਼ੇ ਨਹੀਂ ਜਾਓਗੇ-ਕੇਜਰੀਵਾਲ

?ਅਫ਼ਸਰਾਂ ਨੂੰ ਪੁੱਠਾ ਟੰਗਣ ਦੀ ਧਮਕੀ ਨਹੀਂ ਦੇਣੀ-ਕੇਜਰੀਵਾਲ

?ਕੇਜਰੀਵਾਲ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਰਾਜ ਚਲਾਉਣ ਦੇ ਗੁਰ ਦੱਸੇ-ਕੇਜਰੀਵਾਲ

? ਕਿਹਾ ਕਿ, ਜਿਹੜੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਮਿਲਿਆ, ਉਹ ਨਰਾਜ਼ ਨਾ ਹੋਣ-ਕੇਜਰੀਵਾਲ

?ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੀਐਮ ਭਗਵੰਤ ਮਾਨ ਟਾਰਗੇਟ ਦੇਣਗੇ, ਉਹ ਟਾਰਗੇਟ ਪੂਰੇ ਕਰਨੇ ਹੋਣਗੇ-ਕੇਜਰੀਵਾਲ

?ਜਿਹੜਾ MLA/ਮੰਤਰੀ ਟਾਰਗੇਟ ਪੂਰੇ ਨਹੀਂ ਕਰੇਗਾ, ਉਹਨੂੰ ਬਖ਼ਸ਼‍ਿਆ ਨਹੀਂ ਜਾਵੇਗਾ-ਕੇਜਰੀਵਾਲ