Bikram Singh Majithia sent to judicial custody till April 05

March 22, 2022 - PatialaPolitics

ਬਿਕਰਮ ਮਜੀਠੀਆ ਦੀ ਡਰਗ ਮਾਮਲੇ ਚ ਹੋਈ ਪੇਸ਼ੀ

ਮੋਹਾਲੀ ਅਦਾਲਤ ਚ ਪਟਿਆਲਾ ਜੇਲ਼ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ

5 ਅਪ੍ਰੈਲ ਤੱਕ ਮੁੜ ਜੇਲ੍ਹ ਚ ਰਹਿਣ ਦੇ ਆਦੇਸ਼