2 more properties sealed by Patiala Municipal Corporation

March 22, 2022 - PatialaPolitics

2 more properties sealed by Patiala Municipal Corporation

2 more properties sealed by Patiala Municipal Corporation

ਬਿਲਡਿੰਗ ਬਾਈਲਾਜ਼ ਦੀ ਅਣਦੇਖੀ ਕਰਨ ਵਾਲਿਆਂ ‘ਤੇ ਨਿਗਮ ਦਾ ਸ਼ਿਕੰਜਾ ਕੱਸਣਾ ਸ਼ੁਰੂ,ਪਿਛਲੇ ਦਿਨੀਂ ਨਿਗਮ ਦਫ਼ਤਰ ਵਿਚ ਪੁੱਜੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਾਜਾਇਜ਼ ਇਮਾਰਤਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਬਿਲਡਿੰਗ ਬ੍ਰਾਂਚ ਨੇ ਨਿਗਮ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਬਣੀਆਂ ਦੋ ਇਮਾਰਤਾਂ ਨੂੰ ਸੀਲ ਕੀਤਾ ਜੋ ਕਿ Choti Baradari Near Narain Hotel ਤੇ Arya Samaj To rose garden Two shutters

Video ??