Group fight outside Patiala school,flashes swords
March 23, 2022 - PatialaPolitics
Group fight outside Patiala school,flashes swords
ਪਟਿਆਲਾ ਸਕੂਲ ਦੇ ਬਾਹਰ ਸ਼ਰੇਆਮ ਚਲੀਆਂ ਕਿਰਪਾਨਾਂ
ਪਟਿਆਲੇ ਦੇ ਇਕ ਸਕੂਲ ਦੇ ਬਾਹਰ ਦੋ ਗੁੱਟਾਂ ਵਿੱਚ ਝੜਪ ਵਿੱਚ ਕਿਰਪਾਨਾਂ ਚੱਲੀਆਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜੁਆਨ ਪੇਪਰ ਦੇਣ ਆਇਆ ਸੀ ਤੇ ਕੁਝ ਬਾਹਰੋਂ ਆਏ ਮੁੰਡਿਆਂ ਨਾਲ ਉਸਦਾ ਝਗੜਾ ਹੋ ਗਿਆ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਤਫਤੀਸ ਜਾਰੀ ਹੈ
Video ??