Patiala:Dead body of newlywed recovered from Bhakhra
March 25, 2022 - PatialaPolitics
Patiala:Dead body of newlywed recovered from Bhakhra
ਇੱਕ ਨਾ ਮਾਲੂਮ ਲੜਕੀ ਉਮਰ ਕਰੀਬ 25 ਸਾਲ, ਜਿਸਦੇ ਬਾਂਹਾ ਵਿੱਚ ਚੂੜਾ ਪਾਇਆ ਹੋਇਆ ਹੈ, ਜਿਸਨੇ ਪੀਲੇ ਰੰਗ ਦੀ ਕਮੀਜ ਅਤੇ ਲਾਲ ਰੰਗ ਦੀ ਸਲਵਾਰ ਪਾਈ ਹੋਈ ਹੈ, ਜਿਸਨੇ ਅੱਜ ਮਿਤੀ 25.03.2022 ਨੂੰ ਵਕਤ ਕਰੀਬ 10 ਵਜੇ ਸਵੇਰੇ ਭਾਖੜਾ ਨਹਿਰ ਪਸਿਆਣਾ ਜਿਲਾ ਪਟਿਆਲਾ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਭਾਖੜਾ ਨਹਿਰ ਵਿੱਚੋਂ ਕੱਢ ਕੇ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਮੌਤ ਹੋ ਗਈ ਹੈ। ਜਿਸ ਦੀ ਡੈੱਡ ਬਾਡੀ ਸਨਾਖਤ ਲਈ ਡੈੱਡ ਹਾਊਸ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੱਖੀ ਗਈ ਹੈ ।ਜਿਸ ਸਬੰਧੀ ਹੇਠ ਲਿਖੇ ਫੋਨ ਨੰਬਰਾਂ ਪਰ ਸਪੰਰਕ ਕੀਤਾ ਜਾ ਸਕਦਾ ਹੈ।
ਮੁੱਖ ਅਫਸਰ ਥਾਣਾ ਪਸਿਆਣਾ
95929-12530
ਮੁੱਖ ਮੁਨਸੀ ਥਾਣਾ ਪਸਿਆਣਾ
95929-17928
ਏ ਐਸ ਆਈ ਚਮਕੌਰ ਸਿੰਘ
98723-37497