BHSBIET Lehragaga Clerk commits suicide
March 30, 2022 - PatialaPolitics
BHSBIET Lehragaga Clerk commits suicide
ਪਿਛਲੇ 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮ ਕਾਲਜ ਅੱਗੇ ਧਰਨਾ ਦੇ ਰਹੇ ਹਨ। ਆਖਿਰਕਾਰ ਅੱਕ ਕੇ ਦਵਿੰਦਰ ਸਿੰਘ ਕਲਰਕ ਨੇ ਆਪਣੀ ਜਾਨ ਦੇ ਦਿੱਤੀ।
ਸੰਗਰੂਰ : ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਕਲਰਕ ਨੇ ਬੀਤੇ ਦਿਨ ਖਦਕੁਸ਼ੀ ਕਰ ਲਈ ਹੈ। ਸਟਾਫ਼ ਨੂੰ 35 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਕਲਰਕ ਦਵਿੰਦਰ ਸਿੰਘ ਨੇ ਕਾਲਜ ਦਫ਼ਤਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।