Patiala:New born baby killed in fight between husband and wife in Nabha
March 31, 2022 - PatialaPolitics
ਇਕ ਦੁਖਦਾਇਕ ਖ਼ਬਰ ਨਾਭਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੁੱਗੀ ਪਿਓ ਨੇ ਆਪਣੀ ਤਿੰਨ ਮਹੀਨੇ ਦੀ ਧੀ ਪਰੀ ਨੂੰ ਕੰਧ ਨਾਲ ਮਾਰ ਕੇ ਕਤਲ ਕਰ ਦਿੱਤਾ।
ਦੇਰ ਰਾਤ ਪਤੀ ਪਤਨੀ ਦਾ ਝਗੜਾ ਚਲ ਰਿਹਾ ਸੀ ਜਦੋਂ ਗੁੱਸੇ ਵਿੱਚ ਆਕੇ ਅਜੇ ਕੁਮਾਰ ਨੇ ਬੱਚੀ ਨੂੰ ਕੰਧ ਨਾਲ ਮਾਰਿਆ,ਜਿਸ ਕਾਰਨ ਬੱਚੀ ਖੂਨ ਨਾਲ ਲੱਥਪਥ ਹੋ ਗਈ,ਬੱਚੀ ਨੂੰ ਉਸਦੇ ਦਾਦਾ ਦਾਦੀ ਨੇ ਹਸਪਤਾਲ ਦਾਖਲ ਕਰਵਾਇਆ,ਇਲਾਜ ਦੌਰਾਨ ਮੌਤ ਹੋ ਗਈ।
ਪੁਲਿਸ ਨੇ ਅਜੇ ਕੁਮਾਰ ਤੇ ਪਤਨੀ ਕੀਰਤੀ ਆਰੀਆ ਤੇ ਧਾਰਾ 302,32IPC ਅਧੀਨ ਮੁਕੱਦਮਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।