Patiala Man Vicky Bhola died in road accident
ਪਿੰਡ ਸੁਨਿਆਰੜੇ ਦੇ ਨਜ਼ਦੀਕ ਕਰੀਬ 48 ਸਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਜਾਣਕਾਰੀ ਦੇ ਮੁਤਾਬਿਕ ਇਹ ਨੌਜਵਾਨ ਪਟਿਆਲਾ ਚਾਂਦਨੀ ਚੋਂਕ ਪਟਿਆਲਾ ਦਾ ਦੱਸਿਆ ਜਾ ਰਿਹਾ ਹੈ,ਜਿਸਦਾ ਨਾਮ ਬਲਜੀਤ ਸਿੰਘ ਵਿੱਕੀ ਭੋਲਾ ਹੈ, ਪੁਲਿਸ ਮਾਮਲੇ ਦੀਪ ੜਤਾਲ ਕਰ ਰਹੀ ਹੈ।
Video 🔴👇