Regarding missing items from Punjab Minister house

April 4, 2022 - PatialaPolitics

Regarding missing items from Punjab Minister house

Regarding missing items from Punjab Minister house
Regarding missing items from Punjab Minister house

False & incorrect information is being propagated about some “missing” items from the govt house that I recently vacated. Unfortunately these allegations were posted by Daily Post Punjabi. No one contacted me for a fact-check or verification.

 

FACT : Items number 9,10,11 & 23 were duly paid for while vacating the house as per the official price provided by the PWD department. And a cheque was deposited in the treasury. Here is proof of the payment for all items.

 

I was meticulous in the process of handing over the house and I do not wish to see my name being dragged in the mud based on a false story.

 

ਪਿਛਲੇ ਸਮੇਂ ਵਿੱਚ ਮੇਰੇ ਵੱਲੋਂ ਖਾਲੀ ਕੀਤੇ ਗਏ ਸਰਕਾਰੀ ਘਰ ਸਬੰਧੀ ਝੂਠੀਆਂ ਅਤੇ ਬੇ ਬੁਨਿਆਦ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਇਹ ਗ਼ਲਤ ਖ਼ਬਰ ਡੇਲੀ ਪੋਸਟ ਪੰਜਾਬੀ ਵੱਲੋਂ ਚਲਾਈ ਗਈ ਅਤੇ ਇਸ ਸਬੰਧੀ ਕਿਸੇ ਨੇ ਵੀ ਮੇਰਾ ਪੱਖ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ।

ਜਦਕਿ ਹਕੀਕਤ ਇਹ ਹੈ ਕਿ ਆਈਟਮ ਨੰਬਰ 9,10 11 ਅਤੇ 23 ਸੰਬੰਧੀ ਪੀ ਡਬਲਿਊ ਡੀ ਦੇ ਰੇਟ ਅਨੁਸਾਰ ਵਿਭਾਗ ਨੂੰ ਅਦਾਇਗੀ ਕਰ ਦਿੱਤੀ ਗਈ ਹੈ ਇਹ ਹੈ ਅਦਾਇਗੀ ਦਾ ਸਬੂਤ।

ਮੈਂ ਨਹੀਂ ਚਾਹੁੰਦਾ ਕਿ ਸਹੀ ਤਰੀਕੇ ਨਾਲ ਖਾਲੀ ਕੀਤੇ ਗਏ ਘਰ ਸਬੰਧੀ ਮੇਰਾ ਨਾਮ ਜੋੜ ਕੇ ਕੋਈ ਗਲਤ ਖਬਰਾਂ ਫੈਲਾਈਆਂ ਜਾਣ।