8-year-old girl molested in Patiala
April 6, 2022 - PatialaPolitics
8-year-old girl molested in Patiala
ਸੰਜੇ ਨਾਮ ਦੇ ਵਿਅਕਤੀ ਨੇ ਜੋਂ ਕਿ ਅਨਾਰਦਾਣਾ ਚੌਂਕ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ ਉਸ ਵੱਲੋਂ ਬੱਚੀ ਨਾਲ ਕੀਤੀ ਗੰਦੀ ਹਰਕਤ ਦਾ ਪਤਾ ਚੱਲਦੇ ਹੀ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ 8 ਸਾਲ ਦੀ ਬੱਚੀ ਨੇ ਦਸਿਆ ਇਕ ਬੰਦਾ ਪਾਰਕ ਵਿਚ ਰੋਜ ਆਂਦਾ ਸੀ ਇਕ ਦਿਨ ਉਸਨੇ ਬੱਚੀ ਨੂੰ ਕਿਸੀ ਘਰ ਲੈਜਾ ਕੇ ਉਸ ਨਾਲ ਅਸਲੀਲ ਹਰਕਤਾਂ ਕੀਤੀਆਂ ਜਿਸ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਧਾਰਾ 354 IPC, Sec 04
POSCO Act ਕੇਸ ਦਰਜ ਕੀਤਾ ਹੈ।