Recovery notice to former MLA Razia Sultana
April 13, 2022 - PatialaPolitics
Recovery notice to former MLA Razia Sultana
ਚੰਡੀਗੜ੍ਹ
?ਸਾਬਕਾ ਕਾਂਗਰਸੀ ਮੰਤਰੀ ਰਜ਼ੀਆ ਸੁਲਤਾਨਾ ਨੂੰ ਸਰਕਾਰੀ ਫਰਨੀਚਰ ਦੀ ਵਸੂਲੀ ਲਈ ਨੋਟਿਸ ਭੇਜਿਆ
?ਸਾਢੇ 5 ਲੱਖ ਦਾ ਵਸੂਲੀ ਨੋਟਿਸ ਕੱਢਿਆ
?ਨੋਟਿਸ ਅਨੁਸਾਰ ਰਜ਼ੀਆ ਸੁਲਤਾਨਾ ਚੰਡੀਗੜ੍ਹ ਸਥਿਤ ਆਪਣਾ ਸਰਕਾਰੀ ਘਰ ਖਾਲੀ ਕਰਨ ਸਮੇਂ 5,66,950 ਰੁਪਏ ਦਾ ਫਰਨੀਚਰ ਆਪਣੇ ਨਾਲ ਲੈ ਗਏ
,?ਇਸ ਵਿਚ ਐਲਈਡੀ-ਫਰਿੱਜ ਆਦਿ ਸ਼ਾਮਲ
? ਨੋਟਿਸ ਵਿੱਚ ਉਹਨਾਂ ਨੂੰ ਫਰਨੀਚਰ ਵਾਪਸ ਕਰਨ ਜਾਂ ਜੁਰਮਾਨਾ ਭਰਨ ਲਈ ਕਿਹਾ
?ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਸੀ