Punjab ASI caught drinking liquor inside police station raid

April 16, 2022 - PatialaPolitics

Punjab ASI caught drinking liquor inside police station raid

 

Punjab ASI caught drinking liquor inside police station raidਅੱਜ ਰਾਤ ਅਚਾਨਕ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁਬਾਰਿਕਪੁਰ ਥਾਣੇ ਦਾ ਸਰਵੇਖਣ ਕੀਤਾ ਤਾਂ ਏ.ਐਸ.ਆਈ ਗੁਲਸ਼ਨ ਨੂੰ ਇੱਕ ਸਾਥੀ ਨਾਲ ਸ਼ਰਾਬੀ ਹਾਲਤ ਵਿੱਚ ਪਾਇਆ ਗਿਆ ਅਤੇ ਫਿਰ ਉਨ੍ਹਾਂ ਨੂੰ ਮੈਡੀਕਲ ਟੈਸਟ ਲਈ ਹਸਪਤਾਲ ਲਿਜਾਇਆ ਗਿਆ।

 

 

 

Video ??