Patiala Police busts IPL betting racket, bookies booked

April 17, 2022 - PatialaPolitics

Patiala Police busts IPL betting racket, bookies booked

ਪਟਿਆਲਾ ਪੁਲਿਸ ਮਹਿੰਦ੍ਰਾ ਕਾਲਜ ਦੇ ਗੇਟ ਕੋਲ ਨਾਕਾ ਲਗਾ ਕੇ ਖੜੀ ਸੀ ਕਿਉਂਕਿ ਖਬਰ ਮਿਲੀ ਸੀ ਕਿ ਮੁੰਡਿਆ ਦਾ ਗਰੁੱਪ ਨਿਊ ਮਹਿੰਦ੍ਰਾ ਕਾਲੋਨੀ ਦੀ ਦੁਕਾਨ ਵਿਚ ਮਿਲ ਕੇ IPL ਤੇ ਹੋਰ ਮੈਚਾਂ ਤੇ ਸਟਾ ਲਗਾਉਂਦੇ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ 35,675 ਰੁਪਏ ਬ੍ਰਾਮਦ ਹੋਏ ਪਟਿਆਲਾ ਪੁਲਿਸ ਨੇ 8 ਬੰਦਿਆ ਦੇ ਖਿਲਾਫ ਧਾਰਾ 420 IPC, Sec 13-A/3/67 Gambling Act ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ