Clarity about free electricity to Punjab People
April 19, 2022 - PatialaPolitics
Clarity about free electricity to Punjab People
Punjab | If people falling in the sub SC, BC, and BPL categories in Punjab spend more than 600 units of electricity, then it has come to luxury. For a common poor family of the general category, 600 units of free electricity are enough: Punjab Power Minister Harbhajan Singh
?ਬਿੱਲ ਮਾਫ਼ੀ ਦੀ ਜਰੂਰੀ ਜਾਣਕਾਰੀ
?ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਸਪੱਸ਼ਟੀਕਰਨ ਜਾਰੀ
?ਮੁਫ਼ਤ ਬਿਜਲੀ ਦੀ ਸਹੂਲਤ ਸਿਰਫ਼ ਇਕ ਕਿਲੋਵਾਟ ਵਾਲੇ ਖਪਤਕਾਰਾਂ ਨੂੰ ਹੀ ਮਿਲੇਗੀ
? 600 ਤੋਂ ਜ਼ਿਆਦਾ ਯੂਨਿਟ ਹੋਣ ‘ਤੇ ਸਾਰੇ ਵਰਗਾਂ ਨੂੰ ਪੂਰਾ ਬਿੱਲ ਦੇਣਾ ਪਵੇਗਾ
SC ਵਰਗ ਦੇ ਵੀ 1 ਕਿੱਲੋਵਾਟ ਤੋਂ ਉੱਪਰ ਜਨਰਲ ਕੈਟਾਗਰੀ ਦੀਆਂ ਸ਼ਰਤਾਂ ਲਾਗੂ ਹੋਣਗੀਆਂ
Video ??