Reports of Accident on Patiala Sirhind Road

ਪਟਿਆਲਾ ਸਰਹਿੰਦ ਰੋਡ ਪਿੰਡ ਖਨੌਰੀ ਨੇੜੇ 2 ਟਰੈਕਟਰਾਂ ਚ ਟੱਕਰ ਹੋ ਗਈ,ਦੱਸਣਯੋਗ ਹੈ ਕਿ ਇਸ ਰੋਡ ਨੂੰ ਖੂਨੀ ਸੜਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ,ਸਿੰਗਲ ਲਾਇਨ ਹੋਣ ਕਾਰਨ ਇੱਥੇ ਹਰ ਤੀਜੇ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ।
Video ??
Post Views: 33