Punjab:BDPO suspended after video goes viral
April 23, 2022 - PatialaPolitics
Punjab:BDPO suspended after video goes viral
ਸਰਕਾਰ ਵੱਲੋਂ ਡਿਊਟੀ ਦੌਰਾਨ ਆਰਾਮ ਫਰਮਾ ਰਹੇ ਬੀਡੀਪੀਓ ਨੂੰ ਮੁੱਅਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨ ਅੰਮ੍ਰਿਤਸਰ ਦੇ ਬਾਘਾ ਪੁਰਾਣਾ ਦੇ ਬੀਡੀਪੀਓ ਦੀ ਆਪਣੇ ਦਫਤਰ ਦੇ ਉੱਪਰ ਬਣੇ ਕਮਰੇ ਵਿੱਚ ਆਰਾਮ ਕਰਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਾਘਾ ਪੁਰਾਣਾ ਦੇ ਬੀ ਡੀ ਪੀ ਓ ਨਿਰਮਲ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
Video 🔴👇
Random Posts
Election Commission team reaches Punjab
Richie Dakala Campaigning at his ward in Patiala
Punjab waive off electricity bills of all defaulters with 2KW connections Notification
9 Punjabi Origin held in $61M worth of drugs seized in largest bust in Toronto police history
Who will be SAD president of Patiala?
Covid report of Patiala 30 Dec.2020
Patiala Bar Association president suspended,license cancelled
Captain Amarinder Singh will unfurl National Flag at Patiala on 26 January 2018
ON CM’s DIRECTIVES, PUNJAB POLICE TO FELICITATE ITS PERSONNEL ON THEIR BIRTHDAYS