Patiala boy killed in accident on Nabha road
April 24, 2022 - PatialaPolitics
Patiala boy killed in accident on Nabha road
PRTC ਬੱਸ ਤੇ ਆਲਟੋ ਕਾਰ ਵਿੱਚ ਹੋਈ ਟੱਕਰ , ਆਲਟੋ ਕਾਰ ਚਾਲਕ ਦੀ ਮੌਤ ਤੇ ਬੱਸ ਡਰਾਈਵਰ ਦੇ ਸਟਾਂ ਲਗੀਆਂ ਪਟਿਆਲਾ ਨਾਭਾ ਰੋਡ ਤੇ ਹੋਇਆ ਇਹ ਭਿਆਨਕ ਹਾਦਸਾ, ਪਟਿਆਲਾ ਦੇ ਪਰਤਾਪ ਨਗਰ ਦੇ ਰਹਿਣ ਵਾਲੇ ਰਿਪੁਦਮਨ ਦੀ ਮੌਕੇ ਤੇ ਹੀ ਮੌਤ ਹੋ ਗਈ, ਕਿਹਾ ਜਾ ਰਿਹਾ ਕਿ ਬੱਸ ਪਟਿਆਲਾ ਨੂੰ ਜਾ ਰਹੀ ਸੀ ਤੇ ਆਲਟੋ ਗੱਡੀ ਨਾਭਾ
Video ??