High security plates challans started in Chandigarh
May 3, 2022 - PatialaPolitics
High security plates challans started in Chandigarh
ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾ ਤੋਂ ਬਿਨਾਂ ਚੱਲਣ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ
🚙ਪਹਿਲੇ ਦਿਨ 16 ਵਾਹਨਾਂ ਦੇ ਚਲਾਨ ਕੱਟੇ ਗਏ
🚙 ਚਾਰ ਪਹੀਆ ਵਾਹਨ ਚਾਲਕਾਂ ਨੂੰ ਪਹਿਲੀ ਵਾਰ ₹5,000 ਜੁਰਮਾਨਾ
🚙 ਦੂਜੀ ਵਾਰ ₹10,000 ਜੁਰਮਾਨਾ
🚙 ਦੋ ਪਹੀਆ ਵਾਹਨਾਂ ਲਈ, ਜੁਰਮਾਨੇ ਦੀ ਰਕਮ ਕ੍ਰਮਵਾਰ ₹3,000 ਅਤੇ ₹5,000