PLC-BJP will jointly contest Punjab MC Polls

May 3, 2022 - PatialaPolitics

PLC-BJP will jointly contest Punjab MC Polls

ਅੱਜ ਚੰਡੀਗੜ੍ਹ ਵਿਖੇ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਅਹੁਦੇਦਾਰਾਂ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਦੇ ਨਾਲ ਮੀਟਿੰਗ ਕੀਤੀ। ਪੀ.ਐਲ.ਸੀ.-ਭਾਜਪਾ ਸੂਬੇ ਵਿੱਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਾਂਝੇ ਤੌਰ ‘ਤੇ ਲੜੇਗੀ ਅਤੇ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਰਹੇਗੀ।

.

Held a meeting with Punjab Lok Congress senior office bearers along with BJP Punjab state general secretary Dr Subash Sharma in Chandigarh today. PLC-BJP will jointly contest the upcoming municipal corporation elections in the state and continue to strive for ensuring a safe and secure Punjab.