Patiala:Body of Sohini Bose,RGNUL Law University student recovered from Bhakra

May 6, 2022 - PatialaPolitics

Patiala:Body of Sohini Bose,RGNUL Law University student recovered from Bhakra

ਪਟਿਆਲਾ ਦੇ ਰਾਜੀਵ ਗਾਂਧੀ ਲਾ ਯੂਨਿਵਰਸਿਟੀ ਦੇ ਦੋ ਵਿਦਿਆਰਥੀ ਸਹਿਜ ਸਿੰਘ ਚੀਮਾ ਅਤੇ ਸੋਹਿਨੀ ਬੋਸ ਪਿਛਲੇ ਕਾਫੀ ਦਿਨਾਂ ਤੋਂ ਲਾਪਤਾ ਸਨ ਹਾਲਾਂਕਿ ਜਦੋਂ ਯੂਨੀਵਰਸਿਟੀ ਪ੍ਰਬੰਧਨ ਦੇ ਦੁਆਰਾ ਵਿਦਿਆਰਥੀਆਂ ਦੀ ਲਾਪਤਾ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਸਦੇ ਦੁਆਰਾ ਆਪਣੇ ਅਧਾਰ ਤੇ ਇਨ੍ਹਾਂ ਦੋਵੇਂ ਵਿਦਿਆਰਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਿਸ ਦੌਰਾਨ ਆਸ਼ੂ ਮਲਿਕ ਗੋਤਾਖੋਰ ਦੀ ਟੀਮ ਵੱਲੋਂ ਖਨੌਰੀ ਦੇ ਕੋਲ ਪੈਂਦੀ ਭਾਖੜਾ ਵਿੱਚੋਂ ਲੜਕੀ ਦੀ ਡੈੱਡ ਬਾਡੀ ਬਰਾਮਦ ਕੀਤੀ ਗਈ ਤੇ ਲੜਕੇ ਦੀ ਭਾਲ ਜਾਰੀ ਹੈ

Patiala:Body of Sohini Bose,RGNUL Law University student recovered from Bhakra