Clash between PRTC worker and Patiala Police

May 7, 2022 - PatialaPolitics

Clash between PRTC worker and Patiala Police

 

ਪਟਿਆਲਾ ‘ਚ ਪੰਜਾਬ ਪੁਲਸ ਅਤੇ PRTC ਦੇ ਮੁਲਾਜ਼ਮਾਂ ਵਿਚਕਾਰ ਤਿੱਖੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਹਾਂ ਧਿਰਾਂ ਦੇ ਮੁਲਾਜ਼ਮ ਹੱਥੋਪਾਈ ਤੱਕ ਹੋ ਗਏ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਪਾਸਿਓਂ ਮੁਲਾਜ਼ਮਾਂ ਵੱਲੋਂ ਇਕ-ਦੂਜੇ ਨੂੰ ਗਾਲ੍ਹਾਂ ਤੱਕ ਕੱਢੀਆਂ ਗਈਆਂ।