FIR against 14 Punjab Police officers in Rajasthan
May 9, 2022 - PatialaPolitics
FIR against 14 Punjab Police officers in Rajasthan
ਰਾਜਸਥਾਨ ‘ਚ ਪੰਜਾਬ ਪੁਲਿਸ ਦੇ ਖ਼ਿਲਾਫ਼ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮਾਰਚ ਮਹੀਨੇ ਦਾ ਹੈ। ਇਸ ਮਾਮਲੇ ਵਿੱਚ ਹੁਸ਼ਿਆਰਪੁਰ ਦੇ ਇੱਕ ਡੀ.ਐਸ.ਪੀ. ਅਤੇ ਐੱਸ.ਐੱਚ.ਓ. ਸਮੇਤ 14 ਪੁਲਿਸ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ। ਇਹ ਮਾਮਲਾ ਦਰਜ ਕਰਦੇ ਹੋਏ ਰਾਜਸਥਾਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਕੋਟਾ ਤੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਹੈ।
ਇਸ ਮਾਮਲੇ ਵਿੱਚ ਹਰਨੂਰ ਨਾਮ ਦੇ ਨੌਜਵਾਨ ਦੇ ਪਰਿਵਾਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਰਾਜਸਥਾਨ ਤੋਂ ਚੁੱਕਿਆ ਗਿਆ ਸੀ। ਦੱਸ ਦਈਏ ਕਿ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਦਿੱਲੀ ‘ਚ ਤਜਿੰਦਰਪਾਲ ਸਿੰਘ ਬੱਗਾ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
Random Posts
Universal Health benefits for Punjab
Guidelines to open Patiala restaurant hotels marriage palace
44mm rain in last 24 hours in Patiala,check your city
Ex-MC of Patiala Hardeep Singh Deepa passes away
Capt Amarinder Singh hands over letters to new PSPCL recruits
- Patiala liquor vendors Auction 2019
CCTV visuals of RPG attack on Punjab Police Intel HQ in Mohali
39 IAS-PCS Officers transferred in Punjab
Patiala MC Elections 2017:207 Candidates for 60 Wards