Biba Jai Inder Kaur elected as President Patiala Table Tennis association

May 10, 2022 - PatialaPolitics

Biba Jai Inder Kaur elected as President Patiala Table Tennis association

ਮੈਨੂੰ ਸਰਬਸੰਮਤੀ ਨਾਲ ਪਟਿਆਲਾ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰਨ ‘ਤੇ ਐਸੋਸੀਏਸ਼ਨ ਅਤੇ ਸਮੂਹ ਮੈਂਬਰਾਂ ਦਾ ਦਿਲੋਂ ਧੰਨਵਾਦ। ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਪਟਿਆਲਾ ਅਤੇ ਪੰਜਾਬ ਵਿੱਚ ਇਸ ਖੇਡ ਦੇ ਨਿਰੰਤਰ ਵਿਕਾਸ ਲਈ ਸਖ਼ਤ ਮਿਹਨਤ ਕਰਾਂਗੀ।

.

Thankful to the Patiala District Table Tennis association for unanimously electing me as the President of the society. I assure you that I’ll work hard for the continuous development of the sport in Patiala and Punjab.