Get ready for extreme heatwaves Punjab

May 12, 2022 - PatialaPolitics

Get ready for extreme heatwaves Punjab

ਕੱਲ ਤੋਂ ਮੁੜ ਤੋਂ ਚੜਣ ਨਾਲ ਤਪਸ ਵਾਲੀ ਗਰਮੀ ਵਧਣ ਦੀ ਆਸ ਹੈ, ਅਗਲੇ 3-4 ਦਿਨ ਪੰਜਾਬ ਦੇ ਬਹੁਤੇ ਭਾਗਾਂ ਚ ਸੀਜਣ ਦੀ ਪਹਿਲੀ ਭਿਆਨਕ ਲੋ ( ਤੱਤੀਆਂ ਹਵਾਵਾਂ) ਚੱਲਣ ਨਾਲ ਬਹੁਤੇ ਖੇਤਰਾਂ ਚ ਵੱਧ ਤੋਂ ਵੱਧ ਪਾਰਾ 44° ਤੋਂ 46° ਡਿਗਰੀ ਤੱਕ ਦਰਜ ਹੋ ਸਕਦਾ, ਜਦਕਿ ਬਠਿੰਡਾ, ਮਾਨਸਾ, ਬਰਨਾਲਾ, ਮੁਕਤਸਰ, ਫਾਜਿਲਕਾ ਅਤੇ ਫਿਰੋਜ਼ਪੁਰ ਖੇਤਰਾਂ ਚ ਕਿਤੇ-ਕਿਤੇ 47° ਡਿਗਰੀ ਨੂੰ ਛੂਹਣ ਨਾਲ ਨਵਾਂ ਰਿਕਾਰਡ ਵੀ ਬਣ ਸਕਦਾ ਹੈ|