Powercut in Patiala on 14 May
May 13, 2022 - PatialaPolitics
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 14-05-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਰਬਨ ਅਸਟੇਟ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਹੀਰਾ ਬਾਗ, ਆਈਟੀਬੀਪੀ, ਰਿਸ਼ੀ ਕਲੋਨੀ, ਚੌਰਾ, ਮੇਹਰ ਸਿੰਘ ਕਲੋਨੀ, ਬਲਜੀਤ ਕਲੋਨੀ, ਸ਼ਗਨ ਵਿਹਾਰ, ਨੀਲੀਮਾ ਵਿਹਾਰ ਦੀ ਬਿਜਲੀ ਸਪਲਾਈ ਮਿਤੀ 14.05.2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ ਪ੍ਰੀਤੀ ਕਿਰਨ, ਸਬ ਡਵੀਜਨ ਅਫ਼ਸਰ, ਅਰਬਨ ਅਸਟੇਟ ਪਟਿਆਲਾ।
ਫੋਨ 9646158285
Random Posts
Firecrackers: New order by Patiala DC
Sanjeev Bittu Sharma to continue as Patiala Mayor
- 61 Candidates Files Nominations From Patiala on last day
- CoronaVirus:Some relaxation in Patiala Curfew
Milkfed increases milk procurement/purchase price by Rs. 20 per kg milk fat
- Lifts at Golden Temple Amritsar
Virat Kohli scores 50th international century
Vaccination for 15 to 18 year old begins in Patiala
SAD (A) demands SGPC elections