No VIP culture in Punjab Jails now:Bhagwant Mann

No VIP culture in Punjab Jails now:Bhagwant Mann

ਜੇਲ੍ਹਾਂ ਵਿੱਚ VIP ਕਲਚਰ ਬੰਦ!

ਜੇਲ੍ਹਾਂ ਦੇ VIP ਕਮਰਿਆਂ ਨੂੰ ਸਟਾਫ ਦੀ ਵਰਤੋਂ ਲਈ ਪ੍ਰਬੰਧਕੀ ਬਲਾਕ ਬਣਾਇਆ।

ਹੁਣ ਤੱਕ ਜੇਲ੍ਹਾਂ ‘ਚੋਂ 710 ਫੋਨ ਰਿਕਵਰ ਹੋ ਚੁੱਕੇ ਨੇ। ਹੁਣ ਜੇਲ੍ਹਾਂ ‘ਚ ਕੋਈ ਫੋਨ ਨਹੀਂ ਚੱਲੇਗਾ, ਕੋਈ ਗੋਰਖ ਧੰਦਾ ਨਹੀਂ ਚੱਲੇਗਾ। ਹੁਣ ਤੱਕ ਫੋਨ ਅੰਦਰ ਭੇਜਣ ਵਾਲਿਆਂ ‘ਤੇ ਵੀ ਕਾਰਵਾਈ ਹੋ ਰਹੀ ਹੈ।

Video ??