Patiala Politics

Latest Patiala News

Major accident on Patiala Nabha road

May 14, 2022 - PatialaPolitics

Major accident on Patiala Nabha road

ਪਟਿਆਲਾ ਨਾਭਾ ਰੋਡ ਪਿੰਡ ਦੰਦਹੇੜਾ ਬਾਜੀਗਰ ਬਸਤੀ ਦੇ ਕੋਲ ਮੋਟਰ ਸਾਈਕਲ ਅਤੇ ਕਾਰ ਦੇ ਭਿਆਨਕ ਟੱਕਰ ਮੋਟਰਸਾਇਕਲ 2 ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਕਾਰ ਵਿੱਚ ਬੈਠੇ ਮਹੱਲਾ ਦੀ ਗੰਭੀਰ ਰੂਪ ਵਿੱਚ ਜ਼ਖਮੀ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਨੌਜਵਾਨਾਂ ਦੀ ਹਾਲਤ ਗੰਭੀਰ

 

ਉਥੇ ਹੀ ਮੌਕੇ ਤੇ ਪਹੁੰਚੇ ਥਾਣਾ ਸੈਂਚਰੀ ਇਨਕਲੇਵ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਸਾਨੂੰ ਨੂੰ ਸੂਚਨਾ ਮਿਲੀ ਸੀ ਕਿ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਕਾਰ ਸਵਾਰ ਮਹਿਲਾ ਜ਼ਖਮੀ ਹੋਇਆ ਤੇ ਮੋਟਰ ਸਾਈਕਲ ਚਲਾਉਣ ਵਾਲੇ ਦੋ ਲੜਕੇ ਵੀ ਜ਼ਖਮੀ ਹੋਇਆ ਇਸ ਪੂਰੇ ਮਾਮਲੇ ਦੀ ਅਸੀਂ ਜਾਂਚ ਕਰ ਰਹੇ ਹਾਂ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ

Video 🔴👇