Toddler killed in Dera Bassi fire
Toddler killed in Dera Bassi fire
ਕਣਕ ਦੀ ਨਾੜ ਨੂੰ ਲੱਗੀ ਅੱਗ ਨਾਲ ਸੜੀਆਂ ਮਜ਼ਦੂਰਾਂ ਦੀਆਂ 35-40 ਝੁੱਗੀਆਂ, ਇੱਕ ਬੱਚੀ ਦੀ ਸੜ ਕੇ ਹੋਈ ਦਰਦਨਾਕ ਮੌਤ, ਦੂਜੀ ਸੀਰੀਅਸ
ਡੇਰਾਬੱਸੀ ਦੇ ਪਿੰਡ ਸੁੰਡਰਾਂ ਵਿੱਚ ਹੋਇਆ ਹਾਦਸਾ, ਸ਼ਾਮਲਾਟ ਦੀ ਜਮੀਨ ਤੇ ਨਾਜਾਇਜ ਕਾਬਜ ਬੰਦੇ ਵਲੋਂ ਨਾੜ ਨੂੰ ਅੱਗ ਲਾਣ ਦੀ ਕਹੀ ਜਾ ਰਹੀ ਗੱਲ.

ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਨੇੜਲੇ ਖੇਤ ਵਿੱਚ ਇੱਕ ਕਿਸਾਨ ਨੇ ਕਥਿਤ ਤੌਰ ‘ਤੇ ਪਰਾਲੀ ਨੂੰ ਅੱਗ ਲਗਾ ਦਿੱਤੀ ਸੀ ਜੋ ਨੇੜਲੇ ਝੌਂਪੜੀਆਂ ਵਿੱਚ ਫੈਲ ਗਈ। ਅੱਗ ਦੇ ਫੈਲਦੇ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਭਗਦੜ ਵਰਗੀ ਸਥਿਤੀ ਦੇਖਣ ਨੂੰ ਮਿਲੀ।
