3 Splendor bike stolen from Patiala

May 17, 2022 - PatialaPolitics

3 Splendor bike stolen from Patiala

ਪਟਿਆਲਾ ਵਿਚ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਨੇ, ਹਰ ਦੂਜੇ ਦਿਨ ਇਕ ਮੋਟਰਸਾਈਕਲ ਚੋਰੀ ਜੋਂ ਦੀ ਖਬਰ ਸਾਮਣੇ ਆ ਰਹੀ ਹੈ ਕਲ ਪਟਿਆਲਾ ਵਿਚ 3 splender+ bike ਚੋਰੀ ਹੋਏ ਹਨ ਜੋ ਕਿ ਇੱਕ ਅਮਿਤ ਨਾਮ ਦੇ ਮੁੰਡੇ ਦਾ ਹੈ ਮੋਟਰਸਾਇਕਲ ਨੰ. PB-11CG-3731 Splender+ ਜੋ ਬਾਰਾਦਰੀ ਗਾਰਡਨ ਦੇ ਬਾਹਰ ਖੜ੍ਹਾ ਕੀਤਾ ਸੀ, ਜੋਂ ਕਿ 9 ਵਜੇ ਵਾਪਿਸ ਆ ਕੇ ਦੇਖਿਆ ਤਾਂ ਮੋਟਰਸਾਇਕਲ ਗਾਇਬ ਸੀ ਅਤੇ 3/11/21 ਰਾਤ ਨੂੰ ਕਿਸੇ ਨੇ ਕੁਲਵਿੰਦਰ ਨਾਮ ਦੇ ਮੁੰਡੇ ਦਾ ਮੋਟਰਸਾਇਕਲ ਨੰ. PB 11CG-2794 Splender+ ਉਸਦੇ ਘਰ ਦੇ ਬਾਹਰ ਤੋ ਚੋਰੀ ਕਰ ਲਿਆ ਤੇ 09/05/22 ਨੂੰ ਸ਼ਾਮ ਦੇ ਸਮੇ ਦਵਿੰਦਰਪਾਲ ਨੇ ਆਪਣਾ ਮੋਟਰਸਾਇਕਲ ਨੰ. PB-11AN-5150 Splender+ ਜੋ ਕਿ ਆਪਣੇ ਘਰ ਦੇ ਬਾਹਰ ਖੜ੍ਹਾ ਕੀਤਾ ਸੀ, ਉਹ ਵੀ ਚੋਰੀ ਹੋਗਿਆ

 

ਪੁਲਸ ਨੇ FIR NO. 77 DTD 16-5-22 U/S 379IPC,

FIR NO. 90 DTD 16-5-22 U/S 379IPC,

FIR NO. 91 DTD 16-5-22 U/S 379IPC ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ