Patiala:Heavy Rain Predicted in next 48 hours

May 22, 2022 - PatialaPolitics

Patiala:Heavy Rain Predicted in next 48 hours

ਅਗਲੇ 24 ਤੋਂ 48 ਘੰਟਿਆਂ ਵਿਚਕਾਰ ਪੰਜਾਬ ਦੇ ਬਹੁਤੇ ਜਿਲ੍ਹਿਆਂ ਚ’ ਦਰਮਿਆਨੇ ਮੀਂਹ ਨਾਲ ਤੇਜ ਝੱਖੜ ਦੀ ਉਮੀਦ ਹੈ, ਕਿਤੇ-ਕਿਤੇ ਭਾਰੀ ਮੀਂਹ ਅਤੇ ਗੜੇਮਾਰੀ ਹੋ ਸਕਦੀ

 

ਪਟਿਆਲਾ ਚ ਭਾਰੀ ਫੁਹਾਰਾਂ ਦੀ ਕਾਰਵਾਈ ਜਿਆਦਾ ਤਕੜੀ ਰਹੇਗੀ।