Singer Babbu Maan apologize to Brampton Audience

May 22, 2022 - PatialaPolitics

Singer Babbu Maan apologize to Brampton Audience

ਬਰੈਂਪਟਨ ‘ਚ ਬੱਬੂ ਮਾਨ ਦੇ ਸ਼ੋਅ ਦੌਰਾਨ ਖੜਕੀ, ਸ਼ੋਅ ਵਿੱਚ ਹੀ ਕਰਨਾ ਪਿਆ ਬੰਦ

 

ਬਰੈਂਪਟਨ ਵਿਖੇ ਅੱਜ ਬੱਬੂ ਮਾਨ ਦੇ ਚੱਲ ਰਹੇ ਲਾਇਵ ਸ਼ੋਅ ਨੂੰ ਹੋਈ ਮਾਰਕੁੱਟ ਅਤੇ ਭੰਨਤੋੜ ਕਾਰਨ ਵਿਚਕਾਰ ਹੀ ਬੰਦ ਕਰਨਾ ਪਿਆ ਹੈ, ਵੱਡੀ ਗਿਣਤੀ ਚ ਪੁਲਿਸ ਨੇ ਮੌਕੇ ਤੇ ਪਹੁੰਚ ਸ਼ੋਅ ਬੰਦ ਕਰਵਾ ਦਿੱਤਾ ।

 

Video ??