Patiala Police in action, checking going on

June 2, 2022 - PatialaPolitics

Patiala Police in action, checking going on

ਅੱਜ ਪਟਿਆਲਾ ਸ਼ਹਿਰ ਦੇ ਵਿੱਚ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਅਤੇ ਘੱਲੂਘਾਰਾ ਦਿਵਸ ਦੇ ਚੱਲ ਰਹੇ ਹਫ਼ਤੇ ਨੂੰ ਦੇਖਦਿਆਂ ਪੰਜਾਬ ਪੁਲਸ ਮੁਸਤੈਦ ਦਿਖਾਈ ਦੇ ਰਹੀ ਹੈ .

ਪਟਿਆਲਾ ਦੇ ਵਿਚ ਸਾਰੇ ਹੋਟਲਾਂ ਦੇ ਵਿਚ ਅਨਾਜ ਮੰਡੀ ਇੰਚਾਰਜ ਵੱਲੋਂ ਜਾ ਕੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਇਤਲਾਹ ਕੀਤਾ ਜਾ ਰਿਹਾ ਹੈ ਕਿ ਆਪਣੇ ਰੋਜ਼ ਦੇ ਰਿਕਾਰਡਸ ਪੂਰੇ ਰੱਖੋ ਅਤੇ ਇਨ੍ਹਾਂ ਦੀ ਇੱਕ ਕਾਪੀ ਹਰ ਰੋਜ਼ ਸ਼ਾਮ ਸਾਡੇ ਥਾਣੇ ਵਿੱਚ ਪਹੁੰਚਣੀ ਚਾਹੀਦੀ ਹੈ

 

Video ??