Drunk Punjab Police ASI hits bike in Barnala
ਬਰਨਾਲਾ ’ਚ ਪੁਲਸ ਦੀ ਵਰਦੀ ਉਸ ਸਮੇਂ ਦਾਗਦਾਰ ਹੋ ਗਈ, ਜਦੋਂ ਨਸ਼ੇ ’ਚ ਟੱਲੀ ਇਕ ਏ.ਐੱਸ.ਆਈ ਪੁਲਸ ਮੁਲਾਜ਼ਮ ਨੇ ਕਾਰ ਚਲਾਉਂਦੇ ਸਮੇਂ ਬਾਈਕ ਸਵਾਰ ਪਿਓ-ਪੁੱਤਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋਵੇਂ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ’ਚੋਂ ਇਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।
Video ??
Post Views: 542