Just give me 2-3 months to act: Bhagwant Mann
June 16, 2022 - PatialaPolitics
Just give me 2-3 months to act: Bhagwant Mann
ਪੰਜਾਬ ਅਤੇ ਆਮ ਲੋਕਾਂ ਨੂੰ ਲੀਡਰਾਂ-ਸਰਕਾਰਾਂ ਨੇ ਬਹੁਤ ਲੁੱਟਿਆ..
ਹੁਣ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ..ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ..ਪੰਜਾਬ ਦੇ ਖ਼ਜ਼ਾਨੇ ‘ਚ ਪੈਸਾ ਵਾਪਸ ਆਵੇਗਾ..ਸੜਕਾਂ, ਸਕੂਲ ਅਤੇ ਹਸਪਤਾਲਾਂ ਦੇ ਰੂਪ ‘ਚ ਖ਼ਜ਼ਾਨੇ ਦਾ ਪੈਸਾ ਤੁਹਾਡੇ ‘ਤੇ ਹੀ ਲੱਗੇਗਾ..ਇਹ ਮੇਰਾ ਵਾਅਦਾ ਤੁਹਾਡੇ ਸਾਰਿਆਂ ਨਾਲ..
Video ??