Agnipath:Youths vandalise Ludhiana railway station
June 18, 2022 - PatialaPolitics
Now in #Punjab, A group of protesters created a ruckus over #AgnipathScheme at #Ludhiana Railway Station and also damaged the railway property at the station.
?ਦਿੱਲੀ-ਅਮ੍ਰਿਤਸਰ ਮੁੱਖ ਮਾਰਗ ਜਲੰਧਰ ਕੋਲ ਕੀਤਾ ਜਾਮ
?ਕਈ ਕਿਲੋਮੀਟਰ ਤੱਕ ਲੱਗਿਆ ਜਾਮ
?ਅਗਨੀਪਥ ਸਕੀਮ ਦਾ ਹੋ ਰਿਹਾ ਵਿਰੋਧ
?ਜਲੰਧਰ ਤੋਂ ਅਮ੍ਰਿਤਸਰ ਜਾਣ ਵਾਲਾ ਰੋਡ ਜਾਮ
?ਆਸ-ਪਾਸ ਦੀਆਂ ਲੋਕਲ ਸੜਕਾਂ ਵੱਲ ਨੂੰ ਡਾਇਵਰਟ ਕੀਤੀ ਟਰੈਫਿਕ
?ਲੁਧਿਆਣਾ ਨੂੰ ਜਾਣ ਵਾਲੀਆਂ ਕਈ ਟ੍ਰੇਨਾਂ ਰੱਦ