Sviet Professor Dhiraj Dhiman Killed in Patiala accident
June 23, 2022 - PatialaPolitics
Sviet Professor Dhiraj Dhiman Killed in Patiala accident.
ਪਟਿਆਲਾ ਦੇ ਪਿੰਡ ਕੌਲੀ ਦੇ ਕੋਲ ਵਾਪਰਿਆ ਸੜਕ ਹਾਦਸਾ, Sviet ਬੱਸ ਨਾਲ਼ ਵਾਪਰਿਆ ਹਾਦਸਾ,ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ,ਇੱਕ ਅਧਿਆਪਕ ਜ਼ਖਮੀ, ਜ਼ਖਮੀਆਂ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਮ੍ਰਿਤਕ ਵਿਅਕਤੀ ਨੂੰ ਰਾਜਿੰਦਰ ਹਸਪਤਾਲ ਦੇ ਮੁਰਦਾਘਰ ‘ਚ ਦਾਖਲ ਕਰਵਾਇਆ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਬਹਾਦਰਗੜ੍ਹ ਚੌਕੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਉੱਚ ਅਧਿਕਾਰੀਆਂ ਦੇ ਹਵਾਲੇ ਤੋਂ ਖਬਰ ਹੈ ਕਿ ਮੌਕੇ ‘ਤੇ ਪਹੁੰਚ ਗਏ।
ਹਾਦਸੇ ਚ ਮਕੈਨੀਕਲ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਧੀਰਜ ਧੀਮਾਨ ਦੀ ਮੌਤ ਹੋ ਗਈ ਹੈ ।
Video ??