CID inspector crushed under train in Patiala

July 12, 2022 - PatialaPolitics

CID inspector crushed under train in Patiala

ਪਟਿਆਲਾ ਦੇ 21 ਨੰਬਰ ਫਾਟਕ ਵਿਖੇ ਵਾਪਰੇ ਭਿਆਨਕ ਹਾਦਸੇ ’ਚ CID ਇੰਸਪੈਕਟਰ ਦੀ ਹੋਈ ਮੌਤ।

ਜਾਣਕਾਰੀ ਅਨੁਸਾਰ ਪਟਿਆਲਾ ਦੇ 21 ਨੰਬਰ ਫਾਟਕ ਉਪਰ ਟਰੇਨ ਥੱਲੇ ਆਉਣ ਨਾਲ ਸੀ. ਆਈ. ਡੀ. ਇੰਸਪੈਕਟਰ ਪਰਮਜੀਤ ਸਿੰਘ ਦੀ ਮੌਤ ਹੋ ਗਈ।

 

21 ਨੰਬਰ ਫਾਟਕ ਤੋਂ 5 ਵੱਜ ਕੇ 15 ਮਿੰਟ ’ਤੇ ਪੈਸੰਜਰ ਟਰੇਨ ਲੰਘ ਰਹੀ ਸੀ, ਜਿਸ ਦੇ ਥੱਲੇ ਆਉਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

 

Video ??