Attack on Punjab Advocate General Anmol Rattan Sidhu

ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਤੇ ਹਮਲਾ ਹੋਣ ਦੀ ਖਬਰ
ਸ਼ਤਾਬਦੀ ਐਕਸ ਪ੍ਰੈਸ ਵਿੱਚ ਹੋਇਆ ਹਮਲਾ
ਪਾਣੀਪਤ ਦੇ ਕੋਲ ਹਮਲਾ ਹੋਇਆ
ਐਡਵੋਕੇਟ ਜਨਰਲ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਗਏ ਸਨ
ਸ਼ਾਮ ਸਮੇਂ 6: 24 ਮਿੰਟ ਤੇ ਵਾਪਸ ਪੰਜਾਬ ਆਉਣ ਸਮੇ ਦਾ ਮਾਮਲਾ
Video ??
Post Views: 33