Patiala:Radiologist working at Govt Rajindra Hospital ends life

July 15, 2022 - PatialaPolitics

Patiala:Radiologist working at Govt Rajindra Hospital ends life

Patiala:Radiologist working at Govt Rajindra Hospital ends life

ਰਾਜਿੰਦਰਾ ਹਸਪਤਾਲ ਹੋਸਟਲ ਚ 23 ਸਾਲਾਂ ਲੜਕੀ ਨੇ ਫੰਦਾ ਲੈਕੇ ਕੀਤੀ ਆਤਮਹੱਤਿਆ

 

ਇਹ ਲੜਕੀ ਰਾਜਿੰਦਰਾ ਹਸਪਤਾਲ ਚ ਬਤੋਰ ਰੇਡੀਓਲੋਜਿਸਟ ਤੋਰ ਤੇ ਕੰਮ ਕਰਦੀ ਸੀ

 

ਕੁੜੀ ਦਾ ਨਾਮ ਆਰਤੀ ਹੈ ਤੇ ਗੁਰਦਾਸਪੁਰ ਦੀ ਰਹਿਣ ਵਾਲੀ ਹੈ।

 

Video ??